ਅੱਪਡੇਟ ਵੇਰਵਾ

2798-dhaincha.jpg
ਦੁਆਰਾ ਪੋਸਟ ਕੀਤਾ ਆਪਣੀ ਖੇਤੀ
2022-04-20 17:45:55

ਖੇਤੀਬਾੜੀ ਵਿਭਾਗ , ਬਠਿੰਡਾ ਵਿੱਚ ਜੰਤਰ ਦੇ ਬੀਜ ਦੀ ਵਿਕਰੀ ਸ਼ੁਰੂ

 ਕਿਸਾਨ ਵੀਰੋ ਖੇਤੀਬਾੜੀ ਵਿਭਾਗ ਬਠਿੰਡਾ ਕੋਲ ਇਸ ਸਮੇਂ ਹਰੀ ਖਾਦ ਲਈ ਜੰਤਰ ਦਾ ਬੀਜ਼ ਉਪਲੱਬਧ ਹੈ ਅਤੇ ਇਸਦਾ ਰੇਟ 43 ਰੁਪਏ ਪ੍ਰਤੀ ਕਿੱਲੋ ਹੈ, ਚਾਹਵਾਨ ਕਿਸਾਨ ਖੇਤੀਬਾੜੀ ਵਿਭਾਗ ਬਠਿੰਡਾ ਨਾਲ ਸੰਪਰਕ ਕਰ ਸਕਦੇ ਹਨ.

ਵਧੇਰੇ ਜਾਣਕਾਰੀ ਲਈ ਤੁਸੀਂ ਹੇਠਾਂ ਦਿੱਤੇ ਗਏ ਨੰਬਰ ਤੇ ਸੰਪਰਕ ਕਰ ਸਕਦੇ ਹੋ

ਫੋਨ ਨੰਬਰ:01642040558 (ਮੁੱਖ ਖੇਤੀਬਾੜੀ ਅਫਸਰ, ਬਠਿੰਡਾ )