ਅੱਪਡੇਟ ਵੇਰਵਾ

4937-IMG_20201027_124438.jpg
ਦੁਆਰਾ ਪੋਸਟ ਕੀਤਾ Agriculture Department Moga
2020-10-27 12:46:20

ਖੇਤੀਬਾੜੀ ਵਿਭਾਗ ਪੰਜਾਬ ਵੱਲੋਂ ਜਾਰੀ ਕੀਤੇ ਕਿਰਾਏ ਦੇ ਰੇਟ ਸੰਬੰਧੀ ਪੱਤਰ

ਮਾਣਯੋਗ ਵਧੀਕ ਮੁੱਖ ਸਕੱਤਰ ਪੰਜਾਬ ਜੀ ਵੱਲੋਂ ਖੇਤੀ ਮਸ਼ੀਨਰੀ ਦੇ ਕਿਰਾਏ ਦੇ ਰੇਟ ਫਿਕਸ ਕੀਤੇ ਗਏ ਹਨ, ਤਾਂ ਜੋ ਸਾਰੇ ਕਿਸਾਨ ਗਰੁੱਪ, ਕੋ ਆਪਰੇਟਿਵ ਸੋਸਾਇਟੀਜ, ਨਿੱਜੀ ਕਿਸਾਨ ਇਹਨਾਂ ਰੇਟਾਂ ਅਨੁਸਾਰ ਹੀ ਕਿਰਾਏ ਦੀ ਕੀਮਤ ਵਸੂਲ ਕਰ ਸਕਦੇ ਹਨ। ਇਸ ਸੰਬੰਧੀ ਆਪ ਦੇ ਅਧੀਨ ਆਉਂਦੇ ਸਾਰੇ ਲਾਭਪਾਤਰੀਆਂ ਨੂੰ ਇਸ ਬਾਰੇ ਸੂਚਿਤ ਕੀਤਾ ਜਾਵੇ।