ਅੱਪਡੇਟ ਵੇਰਵਾ

4615-190624-Wheat-breeding-and-allergies-pic-002.jpg
ਦੁਆਰਾ ਪੋਸਟ ਕੀਤਾ Punjab Agricultural University, Ludhiana
2021-04-29 10:32:07

ਖੇਤੀ ਰਸਾਇਣਾਂ ਦੀ ਵਰਤੋਂ ਰਹਿਤ ਕਣਕ ਵਿਕਰੀ ਲਈ ਉਪਲੱਬਧ

ਪੀ.ਏ.ਯੂ. ਦੇ ਆਰਗੈਨਿਕ ਫਾਰਮਿੰਗ ਸਕੂਲ ਵੱਲੋਂ ਬਾਇਓਟੈੱਕ-ਕਿਸਾਨ ਪ੍ਰੋਜੈਕਟ ਅਧੀਨ ਅਤੇ ਖੇਤੀ ਰਸਾਇਣਾਂ ਦੀ ਵਰਤੋਂ ਕੀਤੇ ਬਿਨਾਂ ਪੈਦਾ ਕੀਤੀ ਕਣਕ ਉਪਲੱਬਧ ਹੈ। ਫਸਲ ਦੀ ਕਾਸ਼ਤ ਵੇਲੇ ਕੋਈ ਵੀ ਨਦੀਨ-ਨਾਸ਼ਕ, ਉੱਲੀਨਾਸ਼ਕ ਜਾਂ ਕੀਟਨਾਸ਼ਕ ਨਹੀਂ ਵਰਤਿਆ ਗਿਆ। ਪਰ ਪੀ.ਏ.ਯੂ. ਵੱਲੋਂ ਸਿਫਾਰਸ਼ ਖਾਦਾਂ ਦੀ ਵਰਤੋਂ ਕੀਤੀ ਗਈ ਹੈ।

ਕੀਮਤ: 2500 ਰੁਪਏ ਪ੍ਰਤੀ ਕੁਇੰਟਲ

ਪ੍ਰਾਪਤ ਕਰਨ ਲਈ ਸੰਪਰਕ ਕਰੋ: ਅਮਰਿੰਦਰ ਸਿੰਘ 95633-18000

E-mail: director-soof@pau.edu