ਅੱਪਡੇਟ ਵੇਰਵਾ

7595-plantnurseryonline-kinnow-citrus-plant_800x.jpg
ਦੁਆਰਾ ਪੋਸਟ ਕੀਤਾ ਆਪਣੀ ਖੇਤੀ
2022-08-12 13:35:47

ਖੇਤੀ ਖੋਜ ਕੇਂਦਰ, ਡੱਬਵਾਲੀ ਰੋਡ, ਬਠਿੰਡਾ ਵਿਖੇ ਫ਼ਲਦਾਰ ਬੂਟੇ ਉਪਲਬਧ

ਕਿਸਾਨ ਵੀਰੋ,ਖੇਤੀ ਖੋਜ ਕੇਂਦਰ, ਡੱਬਵਾਲੀ ਰੋਡ, ਬਠਿੰਡਾ ਵਿਖੇ ਫ਼ਲਦਾਰ ਬੂਟੇ ਉਪਲਬਧ ਹਨ , ਜਿਸ ਵਿਚ ਨਿੰਬੂ ਜਾਤੀ (ਕਿੰਨੂੰ, ਮਾਲਟਾ, ਮੁਸੱਮੀ, ਨਿੰਬੂ) 60 ਰੁਪਏ ਪ੍ਰਤੀ ਬੂਟਾ ,ਜਾਮੁਣ (ਦੇਸੀ) 20 ਰੁਪਏ ਪ੍ਰਤੀ ਬੂਟਾ ,ਆਂਵਲਾ (ਦੇਸੀ) 20 ਰੁਪਏ ਪ੍ਰਤੀ ਬੂਟਾ ,ਅਮਰੂਦ 80 ਰੁਪਏ ਪ੍ਰਤੀ ਬੂਟਾ ਦੇ ਹਿਸਾਬ ਨਾਲ ਖਰੀਦ ਸਕਦੇ ਹੋ ,ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਸ਼੍ਰੀ ਗੁਰਮੀਤ ਸਿੰਘ , ਮੋਬਾਈਲ ਨੰਬਰ 9463374962, 0164 - 2212159.