ਅੱਪਡੇਟ ਵੇਰਵਾ

1861-Maize_auction.JPG
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਲੁਧਿਆਣਾ
2023-06-22 14:38:36

ਕੇਵੀਕੇ ਸਮਰਾਲਾ ਵਿਖੇ ਮੱਕੀ ਦੀ ਫ਼ਸਲ ਦੀ ਨਿਲਾਮੀ

ਹਰ ਆਮ ਅਤੇ ਖਾਸ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਕ੍ਰਿਸ਼ੀ ਵਿਗਿਆਨ ਕੇਂਦਰ, ਲੁਧਿਆਣਾ (ਸਮਰਾਲਾ) ਵਿਖੇ ਮੱਕੀ ਦੇ ਅੰਡਰਸਾਇਜ ਦੀ ਖੁੱਲੀ ਬੋਲੀ ਰਾਹੀਂ ਨਿਲਾਮੀ 27 ਜੂਨ 2023 ਨੂੰ ਸਵੇਰੇ 11:00 ਵਜੇ ਕੀਤੀ ਜਾਵੇਗੀ, ਜਿਸ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ:

ਲੜੀ ਨੰ:

ਫਸਲ

ਭਾਰ (ਕੁਇੰਟਲ)

1

ਮੱਕੀ ਮੇਲ ਲਾਇਨ

6.8

2

ਘੀਆ ਕੱਦੂ (ਪੰਜਾਬ ਬਰਕਤ)

0.02

3

ਮੱਕੀ ਫੀਮੇਲ (ਅੰਡਰਸਾਈਜ਼)

7.2

ਚਾਹਵਾਨ ਸੱਜਣ ਮੌਕੇ ਤੇ ਪਹੁੰਚ ਕੇ ਬੋਲੀ ਵਿੱਚ ਹਿੱਸਾ ਲੈ ਸਕਦੇ ਹਨ। ਬੋਲੀ ਦੀਆਂ ਸ਼ਰਤਾਂ ਮੌਕੇ ਤੇ ਹੀ ਦੱਸੀਆਂ ਜਾਣਗੀਆਂ।