ਅੱਪਡੇਟ ਵੇਰਵਾ

6968-kvkbahowal.jpg
ਦੁਆਰਾ ਪੋਸਟ ਕੀਤਾ ਕ੍ਰਿਸ਼ੀ ਵਿਗਿਆਨ ਕੇਂਦਰ, ਬਾਹੋਵਾਲ (ਹੋਸ਼ਿਆਰਪੂਰ)
2022-08-31 18:16:36

ਕੇ.ਵੀ.ਕੇ ਬਾਹੋਵਾਲ (ਹੋਸ਼ਿਆਰਪੂਰ) ਵਿੱਚ ਉਪਲੱਬਧ ਬੀਜ ਅਤੇ ਵਸਤਾਂ

ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਲੁਧਿਆਣਾ ਅਧੀਨ ਚਲ ਰਹੇ ਕ੍ਰਿਸ਼ੀ ਵਿਗਿਆਨ ਕੇਂਦਰ, ਬਾਹੋਵਾਲ (ਹੋਸ਼ਿਆਰਪੂਰ) ਵਿਖੇ ਤੋਰੀਆ (ਟੀ ਐੱਲ 17 ਬੀਜ)  ਕੀਮਤ 100 ਰੁਪਏ ਅੱਧਾ ਕਿੱਲੋ, ਘਰੇਲੂ ਬਗੀਚੀ ਲਈ ਸਬਜ਼ੀਆਂ ਦੀ ਕਿੱਟ  100 ਰੁਪਏ ਪ੍ਰਤੀ ਕਿੱਟ,  ਪਸ਼ੂਆਂ ਲਈ ਧਾਤਾਂ ਦਾ ਚੂਰਾ 900 ਰੁਪਏ  ਪ੍ਰਤੀ 10 ਕਿੱਲੋ ਦੇ ਹਿਸਾਬ ਨਾਲ ਵਿੱਕਰੀ ਲਈ ਉਪਲੱਬਧ ਹਨ।
ਚਾਹਵਾਨ ਕਿਸਾਨ 9815751900, 7814867289, 8146328119 ਨੰਬਰਾਂ ਤੇ ਸੰਪਰਕ ਕਰ ਸਕਦੇ ਹਨ।