ਅੱਪਡੇਟ ਵੇਰਵਾ

1445-buck.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਲੁਧਿਆਣਾ
2023-05-23 13:37:58

ਕੇਵੀਕੇ ਫਰੀਦਕੋਟ ਬੱਕਰਿਆਂ ਦੀ ਨਿਲਾਮੀ

ਕ੍ਰਿਸ਼ੀ ਵਿਗਿਆਨ ਕੇਂਦਰ, ਫਰੀਦਕੋਟ ਦੇ ਡੇਅਰੀ ਅਤੇ ਬੱਕਰੀ ਪਾਲਣ ਪ੍ਰਦਰਸ਼ਨੀ ਯੂਨਿਟ ਦੇ ਦੋ ਬੱਕਰੇ ਅਤੇ ਇੱਕ ਵੱਛੇ ਦੀ ਨਿਲਾਮੀ ਮਿਤੀ 30-05-2023 ਦਿਨ ਮੰਗਲਵਾਰ ਸਵੇਰੇ 10 ਵਜੇ ਕ੍ਰਿਸ਼ੀ ਵਿਗਿਆਨ ਕੇਂਦਰ, ਫਰੀਦਕੋਟ ਵਿਖੇ ਕੀਤੀ ਜਾਵੇਗੀ। ਕਿਸੇ ਵੀ ਕੰਮ ਵਾਲੇ ਦਿਨ ਪਸ਼ੂਆਂ ਨੂੰ ਡਿਪਟੀ ਡਾਇਰੈਕਟਰ (ਸਿਖਲਾਈ) ਦੀ ਪੂਰਵ ਆਗਿਆ ਲੈ ਕੇ ਦੇਖਿਆ ਜਾ ਸਕਦਾ ਹੈ । ਹੋਰ ਸ਼ਰਤਾਂ ਅਤੇ ਪ੍ਰਤੀਬੰਧ ਮੌਕੇ ਤੇ ਐਲਾਨ ਕੀਤੇ ਜਾਣਗੇ। ਬੋਲੀ ਦੀ ਸਾਰੀ ਕੀਮਤ ਮੌਕੇ ਤੇ ਹੀ ਜਮਾਂ ਕਰਵਾਉਣੀ ਪਵੇਗੀ ਅਤੇ ਬੋਲੀ ਸਵੀਕਾਰ ਜਾਂ ਰੱਦ ਕਰਨ ਦਾ ਹੱਕ ਰਾਖਵਾਂ ਹੋਵੇਗਾ।