ਅੱਪਡੇਟ ਵੇਰਵਾ

7718-pea_update_11th_sep.jpg
ਦੁਆਰਾ ਪੋਸਟ ਕੀਤਾ ਡਿਪਟੀ ਡਾਇਰੈਕਟਰ ਕ੍ਰਿਸ਼ੀ ਵਿਗਆਨ ਕੇਂਦਰ, ਲੰਗੜੋਆ ਜਿਲ੍ਹਾ ਸ਼ਹਿਦ ਭਗਤ ਸਿੰਘ ਨਗਰ
2021-09-11 12:52:35

ਕ੍ਰਿਸ਼ੀ ਵਿਗਿਆਨ ਕੇਂਦਰ ਲੰਗੜੋਆ ਵਿਖੇ ਮਟਰਾਂ ਦੇ ਬੀਜ ਵਿਕਰੀ ਦੇ ਲਈ ਉਪਲਬਧ

ਕਿਸਾਨ ਭਰਾਵੋਂ, ਕ੍ਰਿਸ਼ੀ ਵਿਗਿਆਨ ਕੇਂਦਰ ਲੰਗੜੋਆ ਵਿਖੇ ਮਟਰਾਂ ਦੇ ਬੀਜ ਵਿਕਰੀ ਦੇ ਲਈ ਉਪਲਬਧ ਹਨ।

ਕਿਸਮਾਂ-  ਮਟਰ ਅਗੇਤਾ 7 ਅਤੇ ਏਪੀ 3

ਕੀਮਤ- 120 ਰੁਪਏ

ਮਾਤਰਾ- ਪ੍ਰਤੀ ਕਿੱਲੋ ਦੇ ਹਿਸਾਬ ਨਾਲ

ਜਿਨ੍ਹਾਂ ਵੀਰਾਂ ਨੇ ਬੀਜ ਖ਼ਰੀਦਣਾ ਹੋਵੇ, ਉਹ ਕ੍ਰਿਸ਼ੀ ਵਿਗਿਆਨ ਕੇਂਦਰ ਲੰਗੜੋਆ ਵਿਖੇ ਜਾ ਕੇ ਨਕਦ ਅਦਾਇਗੀ ਕਰਕੇ ਬੀਜ ਪ੍ਰਾਪਤ ਕਰ ਸਕਦੇ ਹਨ।

ਹੋਰ ਜਾਣਕਾਰੀ ਦੇ ਲਈ ਸੰਪਰਕ ਕਰੋ- 01823-292314