ਅੱਪਡੇਟ ਵੇਰਵਾ

5145-31iCA+Cv3EL.jpg
ਦੁਆਰਾ ਪੋਸਟ ਕੀਤਾ ਕ੍ਰਿਸ਼ੀ ਵਿਗਿਆਨ ਕੇਂਦਰ, ਲੰਗੜੋਆ
2023-02-03 11:18:50

ਕ੍ਰਿਸ਼ੀ ਵਿਗਿਆਨ ਕੇਂਦਰ ਲੰਗੜੋਆ ਵਿਖੇ ਮੱਕੀ ਦੀ ਕਿਸਮ ਪੀ ਐਮ ਐਚ 10 ਉਪਲੱਬਧ

ਕ੍ਰਿਸ਼ੀ ਵਿਗਿਆਨ ਕੇਂਦਰ ਲੰਗੜੋਆ ਵਿਖੇ ਮੱਕੀ ਦਾ ਬੀਜ ਕਿਸਮ ਪੀ ਐਮ ਐਚ 10 ਵਿਕਰੀ ਲਈ ਉਪਲੱਬਧ ਹੈ। ਇਸ ਦੇ ਪ੍ਰਤੀ ਕਿਲੋ ਬੀਜ ਦੀ ਕੀਮਤ 200 ਰੁਪਏ ਹੈ। ਇਸ ਦੇ 5 ਕਿਲੋ ਬੀਜ ਦੀ ਥੈਲੀ 1000 ਰੁਪਏ ਦੀ ਹੈ। ਕਿਸਾਨ ਵੀਰ ਲੋੜੀਂਦੀ ਮਾਤਰਾ ਵਿੱਚ ਬੀਜ ਖਰੀਦ ਲੈਣ ਕਿਉਂਕਿ ਬੀਜ ਸੀਮਤ ਮਾਤਰਾ ਵਿੱਚ ਹੈ। 

ਉਪ ਨਿਰਦੇਸ਼ਕ

ਕ੍ਰਿਸ਼ੀ ਵਿਗਿਆਨ ਕੇਂਦਰ, ਲੰਗੜੋਆ

ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ

ਫੋਨ 01823-292314, 8968522800