ਅੱਪਡੇਟ ਵੇਰਵਾ

9944-2729-wheat.jpeg
ਦੁਆਰਾ ਪੋਸਟ ਕੀਤਾ ਕ੍ਰਿਸ਼ੀ ਵਿਗਿਆਨ ਕੇਂਦਰ ਲੰਗੜੋਆ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ
2021-12-07 12:17:03

ਕ੍ਰਿਸ਼ੀ ਵਿਗਿਆਨ ਕੇਂਦਰ ਲੰਗੜੋਆ ਵਿਖੇ ਕਣਕ ਦੀਆਂ ਪਛੇਤੀਆਂ ਕਿਸਮਾਂ ਦੇ ਬੀਜ ਵਿਕਰੀ ਲਈ ਉਪਲਬਧ ਹਨ

ਕ੍ਰਿਸ਼ੀ ਵਿਗਿਆਨ ਕੇਂਦਰ ਲੰਗੜੋਆ ਵਿਖੇ ਕਣਕ ਦੀਆਂ ਪਛੇਤੀਆਂ ਕਿਸਮਾਂ ਦੇ ਬੀਜ ਥੈਲੇ ਦੀ ਕੀਮਤ 'ਤੇ ਵਿਕਰੀ ਲਈ ਉਪਲਬਧ ਹਨ।

ਕਣਕ ਦੀ ਕਿਸਮ- PBW 771 ਅਤੇ PBW 752 

ਕੀਮਤ- 1300 ਰੁਪਏ ਪ੍ਰਤੀ 40 ਕਿੱਲੋ ਥੈਲਾ 

ਕਣਕ ਦੀ ਕਿਸਮ- PBW 550

ਕੀਮਤ- 1350 ਰੁਪਏ ਪ੍ਰਤੀ 45 ਕਿੱਲੋ ਥੈਲਾ 

ਜੋ ਕਿਸਾਨ ਆਲੂ ਮਟਰ ਆਦਿ ਫਸਲਾਂ ਦੀ ਕਾਸ਼ਤ ਕਰਦੇ ਹਨ ਉਹਨਾਂ ਲਈ ਇਹ ਕਿਸਮਾਂ ਬਹੁਤ ਉਪਯੁਕਤ ਹਨ। ਕਿਸਾਨ ਵੀਰ ਕ੍ਰਿਸ਼ੀ ਵਿਗਿਆਨ ਕੇਂਦਰ ਲੰਗੜੋਆ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਤੋਂ ਇਹ ਬੀਜ ਪ੍ਰਾਪਤ ਕਰ ਸਕਦੇ ਹਨ।

ਧੰਨਵਾਦ ਸਾਹਿਤ

ਡਿਪਟੀ ਡਾਇਰੈਕਟਰ

ਕ੍ਰਿਸ਼ੀ ਵਿਗਿਆਨ ਕੇਂਦਰ ਲੰਗੜੋਆ

ਜ਼ਿਲਾ ਸ਼ਹੀਦ ਭਗਤ ਸਿੰਘ ਨਗਰ

ਹੋਰ ਜਾਣਕਾਰੀ ਦੇ ਲਈ ਸੰਪਰਕ ਕਰੋ- 01823 292314, 7087415070