ਅੱਪਡੇਟ ਵੇਰਵਾ

8169-flytrap.jpg
ਦੁਆਰਾ ਪੋਸਟ ਕੀਤਾ ਕ੍ਰਿਸ਼ੀ ਵਿਗਿਆਨ ਕੇਂਦਰ ਤਰਨਤਾਰਨ (ਬੁਹ)
2022-06-30 14:07:49

ਕ੍ਰਿਸ਼ੀ ਵਿਗਿਆਨ ਕੇਂਦਰ, ਤਰਨਤਾਰਨ ਵਿੱਚ ਫਰੂਟ ਫਲਾਈ ਟਰੈਪ ਉਪਲਬਧ

ਕੱਦੂ ਜਾਤੀ ਦੀਆਂ ਸਬਜੀਆਂ ਲਈ ਫਲ ਦੀ ਮੱਖੀ ਦੀ ਰੋਕਥਾਮ ਲਈ ਫਰੂਟ ਫਲਾਈ ਟਰੈਪ ਦੀ ਵਰਤੋਂ ਕੀਤੀ ਜਾ ਸਕਦੀ ਹੈ, ਇਹ ਫਰੂਟ ਫਲਾਈ ਟ੍ਰੈਪ ਕ੍ਰਿਸ਼ੀ ਵਿਗਿਆਨ ਕੇਂਦਰ ਤਰਨਤਾਰਨ (ਬੁਹ) ਤੋਂ ਮੁਫ਼ਤ ਪ੍ਰਾਪਤ ਕੀਤਾ ਜਾ ਸਕਦਾ ਹੈ।  ਵਧੇਰੇ ਜਾਣਕਾਰੀ ਲਈ ਡਾਕਟਰ ਨਿਰਮਲ ਸਿੰਘ 9463387250 ਨਾਲ ਸੰਪਰਕ ਕਰੋ ਜੀ ।