ਅੱਪਡੇਟ ਵੇਰਵਾ

1442-index.jpg
ਦੁਆਰਾ ਪੋਸਟ ਕੀਤਾ ਕ੍ਰਿਸ਼ੀ ਵਿਗਿਆਨ ਕੇਂਦਰ, ਖੋਖਰ ਖੁਰਦ, ਮਾਨਸਾ
2022-09-09 18:20:01

ਕ੍ਰਿਸ਼ੀ ਵਿਗਿਆਨ ਕੇਂਦਰ, ਖੋਖਰ ਖੁਰਦ, ਮਾਨਸਾ ਵਿਖੇ ਪੌਦੇ, ਬੀਜ ਅਤੇ ਪਸ਼ੂ ਚਾਰਾ ਉਪਲਬਧ

ਕ੍ਰਿਸ਼ੀ ਵਿਗਿਆਨ ਕੇਂਦਰ, ਖੋਖਰ ਖੁਰਦ, ਮਾਨਸਾ ਵਿਖੇ ਪੌਦੇ, ਬੀਜ ਅਤੇ ਪਸ਼ੂ ਚਾਰਾ ਉਪਲਬਧ ਹਨ। ਕਿਸਾਨ ਪਪੀਤਾ (ਕਿਸਮ: ਰੈੱਡ ਲੇਡੀ) 40 ਰੁਪਏ ਪ੍ਰਤੀ ਬੂਟਾ, ਪਸ਼ੂਆਂ ਲਈ ਮਿਨਰਲ ਮਿਸਚਰ 900 ਰੁਪਏ ਪ੍ਰਤੀ 10 ਕਿਲੋ, ਯੂਰੋਮਿਨ ਲਿੱਕ 200 ਰੁਪਏ ਪ੍ਰਤੀ ਇੱਟ, ਬੰਦਗੋਭੀ (GSC-7) 100 ਰੁਪਏ ਪ੍ਰਤੀ ਅੱਧਾ ਕਿਲੋ ਅਤੇ ਤੋਰੀਆ (ਕਿਸਮ: TL-17) 100 ਰੁਪਏ ਪ੍ਰਤੀ ਅੱਧਾ ਕਿਲੋ ਦੇ ਹਿਸਾਬ ਨਾਲ ਖਰੀਦ ਸਕਦੇ ਹਨ।
ਦਿਲਚਸਪੀ ਰੱਖਣ ਵਾਲੇ ਕਿਸਾਨ ਵਧੇਰੇ ਜਾਣਕਾਰੀ ਲਈ 01652-280843  ਨੰਬਰ 'ਤੇ ਸੰਪਰਕ ਕਰ ਸਕਦੇ ਹਨ।