ਅੱਪਡੇਟ ਵੇਰਵਾ

1427-an.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਲੁਧਿਆਣਾ
2023-09-11 15:18:01

ਕ੍ਰਿਸ਼ੀ ਵਿਗਿਆਨ ਕੇਂਦਰ ਕਪੂਰਥਲਾ ਵਿਖੇ ਪਸ਼ੂਆਂ ਦੀ ਨਿਲਾਮੀ

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਕ੍ਰਿਸ਼ੀ ਵਿਗਿਆਨ ਕੇਂਦਰ, ਕਪੂਰਥਲਾ ਵਿਖੇ ਡੇਅਰੀ ਫਾਰਮ ਵਿੱਚੋਂ 22 ਪਸ਼ੂਆਂ (ਡੇਅਰੀ ਇਕਾਈ ਦੇ 7 ਪਸ਼ੂ ਅਤੇ ਬੱਕਰੀ ਇਕਾਈ ਦੇ 15 ਪਸ਼ੂ) ਦੀ ਨਿਲਾਮੀ ਮਿਤੀ 13/09/2023 ਦਿਨ ਬੁੱਧਵਾਰ ਨੂੰ ਸਵੇਰੇ 11:00 ਵਜੇ ਕ੍ਰਿਸ਼ੀ ਵਿਗਿਆਨ ਕੇਂਦਰ, ਕਪੂਰਥਲਾ ਦੇ ਫਾਰਮ 'ਤੇ ਕੀਤੀ ਜਾਵੇਗੀ। 

ਵਧੇਰੇ ਜਾਣਕਾਰੀ ਲਈ ਸੰਪਰਕ ਕਰੋ: 
ਡਾ. ਕੰਵਰਪਾਲ ਸਿੰਘ 
9915678787