ਅੱਪਡੇਟ ਵੇਰਵਾ

2336-29_April.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਲੁਧਿਆਣਾ
2023-04-29 11:48:51

ਕ੍ਰਿਸ਼ੀ ਵਿਗਿਆਨ ਕੇਂਦਰ, ਲੁਧਿਆਣਾ (ਸਮਰਾਲਾ) ਵਿਖੇ ਕਣਕ ਦੀ ਖੁੱਲੀ ਬੁੱਲੀ ਨਿਲਾਮੀ

ਕ੍ਰਿਸ਼ੀ ਵਿਗਿਆਨ ਕੇਂਦਰ, ਲੁਧਿਆਣਾ (ਸਮਰਾਲਾ) ਵਿਖੇ 13 ਏਕੜ ਕਣਕ ਦੇ ਨਾੜ ਦੀ ਖੁੱਲੀ ਬੋਲੀ ਰਾਹੀਂ ਨਿਲਾਮੀ 1 ਮਈ 2023 ਨੂੰ ਸਵੇਰੇ 11:00 ਵਜੇ ਕੀਤੀ ਜਾਵੇਗੀ। ਚਾਹਵਾਨ ਸੱਜਣ ਮੌਕੇ ਤੇ ਪਹੁੰਚ ਕੇ ਬੋਲੀ ਵਿੱਚ ਹਿੱਸਾ ਲੈ ਸਕਦੇ ਹਨ। ਇਸ ਬੋਲੀ ਤੋਂ ਉਪਰੰਤ ਵਿਕੇ ਹੋਏ ਮਾਲ ਦੀ ਜਿੰਮੇਵਾਰੀ ਖਪਤਕਾਰ ਦੀ ਹੋਵੇਗੀ ਅਤੇ ਨਕਦ ਰਾਸ਼ੀ ਕੇ.ਵੀ.ਕੇ ਸਮਰਾਲਾ ਨੂੰ ਮੌਕੇ ਤੇ ਜਮਾ ਕਰਵਾਉਣੀ ਹੋਵੇਗੀ ਜੀ। ਬੋਲੀ ਦੀਆਂ ਸ਼ਰਤਾਂ ਮੌਕੇ ਤੇ ਹੀ ਦੱਸੀਆਂ ਜਾਣਗੀਆਂ।