ਅੱਪਡੇਟ ਵੇਰਵਾ

6271-istockphoto-1065874500-612x612.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
2023-07-14 11:15:45

ਕ੍ਰਿਸ਼ੀ ਵਿਗਿਆਨ ਕੇਂਦਰ, ਲੰਗੜੋਆ ਵਿਖੇ ਅਮਰੂਦ ਦੇ ਬੂਟਿਆਂ ਦੀ ਨਿਲਾਮੀ

ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਕ੍ਰਿਸ਼ੀ ਵਿਗਿਆਨ ਕੇਂਦਰ, ਲੰਗੜੋਆ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਅਮਰੂਦਾਂ ਦੇ 102 ਫਲ ਲੱਦੇ ਬੂਟਿਆਂ ਦੀ ਨਿਲਾਮੀ ਮਿਤੀ 21/07/2023 ਨੂੰ ਸਵੇਰੇ 11:00 ਵਜੇ ਮੌਕੇ ਉਪਰ ਕੀਤੀ ਜਾਵੇਗੀ ।

  • ਹਰ ਬੋਲੀਕਾਰ ਨੂੰ ਬੋਲੀ ਦੇਣ ਤੋਂ ਪਹਿਲਾਂ ਬਤੌਰ ਬਿਆਨਾ ਰੁਪਏ 5000/- ਜਮ੍ਹਾਂ ਕਰਾਉਣੇ ਪੈਣਗੇ।

  • ਸਫਲ ਬੋਲੀਕਾਰ ਨੂੰ 1/3 ਰਾਸ਼ੀ ਮੌਕੇ ਤੇ ਹੀ ਜਮ੍ਹਾਂ ਕਰਵਾਉਣੀ ਪਵੇਗੀ।

  • ਯੂਨੀਵਰਸਿਟੀ ਕੋਲ ਬਿਨਾਂ ਕਾਰਨ ਦੱਸਿਆਂ ਕਿਸੇ ਵੀ ਬੋਲੀਕਾਰ ਨੂੰ ਸਵੀਕਾਰ ਜਾਂ ਰੱਦ ਕਰਨ ਦਾ ਹੱਕ ਰਾਖਵਾਂ ਹੈ।