ਅੱਪਡੇਟ ਵੇਰਵਾ

9616-free-range.jpeg
ਦੁਆਰਾ ਪੋਸਟ ਕੀਤਾ Krishi vigyan Kendra lamgroya, Distt. SBS nagar
2023-01-14 12:17:13

ਕ੍ਰਿਸ਼ੀ ਵਿਗਿਆਨ ਕੇਂਦਰ, ਲੰਗੜੋਆ ਵਿਖੇ 25 ਮੁਰਗੀਆਂ ਵਿੱਕਰੀ ਲਈ ਉਪਲੱਬਧ

ਨਿਲਾਮੀ ਸੂਚਨਾ: ਹਰ ਆਮ ਅਤੇ ਖਾਸ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਕ੍ਰਿਸ਼ੀ ਵਿਗਿਆਨ ਕੇਂਦਰ, ਲੰਗੜੋਆ, ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਵਿਖੇ 25 ਮੁਰਗੀਆਂ ਵਿੱਕਰੀ ਲਈ ਉਪਲੱਬਧ ਹਨ। ਚਾਹਵਾਨ ਵਿਅਕਤੀ ਮਿਤੀ 16-1-2023 ਨੂੰ ਦੁਪਿਹਰ 02:00 ਵਜੇ ਬੋਲੀ ਵਿੱਚ ਸ਼ਾਮਿਲ ਹੋਣ ਲਈ ਕ੍ਰਿਸ਼ੀ ਵਿਗਿਆਨ ਕੇਂਦਰ, ਲੰਗੜੋਆ, ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਪਹੁੰਚਣ ਦੀ ਕ੍ਰਿਪਾਲਤਾ ਕਰਨ। ਸਫ਼ਲ ਬੋਲੀਕਾਰ ਨੂੰ ਸਾਰੀ ਰਕਮ ਮੌਕੇ 'ਤੇ ਹੀ ਨਕਦ ਜਮ੍ਹਾ ਕਰਵਾਉਣੀ ਪਵੇਗੀ। ਬੋਲੀ ਘੱਟੋ-ਘੱਟ ਨਿਰਧਾਰਤ ਕੀਮਤ ਤੋਂ ਉੱਪਰ ਹੀ ਦਿੱਤੀ ਜਾ ਸਕਦੀ ਹੈ। ਹੋਰ ਸ਼ਰਤਾਂ ਮੌਕੇ 'ਤੇ ਦੱਸੀਆਂ ਜਾਣਗੀਆਂ। ਵਧੇਰੇ ਜਾਣਕਾਰੀ ਲਈ ਟੈਲੀਫ਼ੋਨ ਨੰ. 01823-292314 'ਤੇ ਸੰਪਰਕ ਕੀਤਾ ਜਾ ਸਕਦਾ ਹੈ।

ਉੱਪ-ਨਿਰਦੇਸ਼ਕ (ਸਿਖਲਾਈ)

ਕ੍ਰਿਸ਼ੀ ਵਿਗਿਆਨ ਕੇਂਦਰ, ਲੰਗੜੋਆ

ਜ਼ਿਲਾ ਸ਼ਹੀਦ ਭਗਤ ਸਿੰਘ ਨਗਰ