ਅੱਪਡੇਟ ਵੇਰਵਾ

1303-chara.jpg
ਦੁਆਰਾ ਪੋਸਟ ਕੀਤਾ ਕ੍ਰਿਸ਼ੀ ਵਿਗਿਆਨ ਕੇਂਦਰ ਰੋਪੜ
2022-05-09 18:55:46

ਕ੍ਰਿਸ਼ੀ ਵਿਗਿਆਨ ਕੇਂਦਰ ਰੋਪੜ ਵਿਚ ਹਰੇ ਚਾਰੇ ਲਈ ਬੀਜ ਕਿੱਟ ਉਪਲੱਬਧ

ਕ੍ਰਿਸ਼ੀ ਵਿਗਿਆਨ ਕੇਂਦਰ ਰੋਪੜ ਵਿਚ ਚਾਰੇ ਲਈ ਬੀਜ ਕਿੱਟ ਉਪਲੱਬਧ ਹੈ, ਜਿਸ ਵਿਚ ਚਰੀ, ਬਾਜਰਾ, ਮੱਕੀ ਦੇ ਬੀਜ ਹਨ ਜੋ ਵੀ ਕਿਸਾਨ ਬੀਜ ਲੈਣਾ ਚਾਹੁੰਦੇ ਹਨ ਉਹ ਸੋਮਵਾਰ ਤੋਂ ਸ਼ੁਕਰਵਾਰ ਤੱਕ ਕਿਸੇ ਵੀ ਦਿਨ ਕ੍ਰਿਸ਼ੀ ਵਿਗਿਆਨ ਕੇਂਦਰ ਰੋਪੜ ਵਿਚ ਜਾ ਕੇ ਲੈ ਸਕਦੇ ਹਨ  ਇਸਦਾ ਰੇਟ 300 ਰੁਪਏ ਤਕ ਹੈ ਤੁਸੀ ਬੀਜ ਲੈਣ ਲਈ ਡਾਕਟਰ ਰਮਿੰਦਰ ਘੁੰਮਣ 98885 21200 ਨਾਲ ਸੰਪਰਕ ਕਰ ਸਕਦੇ ਹੋ