ਅੱਪਡੇਟ ਵੇਰਵਾ

5624-kadaknath-chicken-500x500.jpg
ਦੁਆਰਾ ਪੋਸਟ ਕੀਤਾ ਕ੍ਰਿਸ਼ੀ ਵਿਗਿਆਨ ਕੇਂਦਰ ਰੋਪੜ
2022-05-03 12:57:50

ਕ੍ਰਿਸ਼ੀ ਵਿਗਿਆਨ ਕੇਂਦਰ ਰੋਪੜ ਵਿੱਚ ਕੜਕਨਾਥ ਨਸਲ ਦੇ ਮੁਰਗੇ/ਮੁਰਗੀਆਂ ਉਪਲੱਬਧ

 ਕ੍ਰਿਸ਼ੀ ਵਿਗਿਆਨ ਕੇਂਦਰ ਰੋਪੜ ਵਿੱਚ ਕੜਕਨਾਥ ਨਸਲ ਦੇ ਮੁਰਗੇ/ਮੁਰਗੀਆਂ ਉਪਲੱਬਧ ਹਨ, ਜਿਹੜੇ ਵੀ ਕਿਸਾਨ ਵੀ ਖਰੀਦਣਾ ਚਾਹੁੰਦੇ ਹਨ ਉਹ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਇਸ ਨੰਬਰ ਤੇ 7340724999  ਸੰਪਰਕ ਕਰਕੇ ਖਰੀਦ ਸਕਦੇ ਹਨ