ਅੱਪਡੇਟ ਵੇਰਵਾ

9471-mineral.jpg
ਦੁਆਰਾ ਪੋਸਟ ਕੀਤਾ ਕ੍ਰਿਸ਼ੀ ਵਿਗਿਆਨ ਕੇਂਦਰ , ਰੋਪੜ
2022-06-11 14:23:36

ਕ੍ਰਿਸ਼ੀ ਵਿਗਿਆਨ ਕੇਂਦਰ , ਰੋਪੜ ਵਿਖੇ ਧਾਤਾਂ ਦਾ ਚੂਰਾ ਉਪਲਬਧ

ਗੁਰੂ ਅੰਗਦ ਦੇਵ ਯੂਨੀਵਰਸਿਟੀ ਲੁਧਿਆਣਾ ਵੱਲੋ ਤਿਆਰ ਧਾਤਾਂ ਦਾ ਚੂਰਾ ਕ੍ਰਿਸ਼ੀ ਵਿਗਿਆਨ ਕੇਂਦਰ , ਰੋਪੜ ਵਿਖੇ ਮਿਲ ਰਿਹਾ ਹੈ , ਜਿਸਦੀ ਕੀਮਤ 900 ਰੁਪਏ ਪ੍ਰਤੀ 10 ਕਿਲੋ ਹੈ , ਚਾਹਵਾਨ ਕਿਸਾਨ ਕ੍ਰਿਸ਼ੀ ਵਿਗਿਆਨ ਕੇਂਦਰ , ਰੋਪੜ ਵਿਖੇ ਪਹੁੰਚ ਕੇ ਇਹ ਖਰੀਦ ਸਕਦੇ ਹਨ , ਵਧੇਰੇ ਜਾਣਕਾਰੀ ਲਈ 7340724999 ਨੰਬਰ ਤੇ ਸੰਪਰਕ ਕੀਤਾ ਜਾ ਸਕਦਾ ਹੈ।