ਅੱਪਡੇਟ ਵੇਰਵਾ

7679-Guava-tree-feature-compressed.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਲੁਧਿਆਣਾ
2023-08-22 14:57:28

ਕ੍ਰਿਸ਼ੀ ਵਿਗਿਆਨ ਕੇਂਦਰ, ਰੋਪੜ ਵਿਖੇ ਅਮਰੂਦ ਦੇ ਬੂਟਿਆਂ ਦੀ ਨਿਲਾਮੀ

  • ਕ੍ਰਿਸ਼ੀ ਵਿਗਿਆਨ ਕੇੰਦਰ, ਰੋਪੜ ਵਿਖੇ ਅਮਰੂਦਾਂ ਦੇ 120 ਫਲ ਲੱਦੇ ਬੂਟਿਆਂ ਦੀ ਨਿਲਾਮੀ ਮਿਤੀ 24/08/2023 ਨੂੰ ਸਵੇਰੇ 11:00 ਵਜੇ ਮੌਕੇ ਉਪਰ ਕੀਤੀ ਜਾਵੇਗੀ । 
  • ਹਰ ਬੋਲੀਕਾਰ ਨੂੰ ਬੋਲੀ ਦੇਣ ਤੋਂ ਪਹਿਲਾਂ ਬਤੌਰ ਬਿਆਨਾ ਰੁਪਏ 5000/- ਜਮ੍ਹਾਂ ਕਰਾਉਣੇ ਪੈਣਗੇ। 
  • ਸਫਲ ਬੋਲੀਕਾਰ ਨੂੰ ਇੱਕ ਤਿਹਾਈ ਰਾਸ਼ੀ ਮੌਕੇ ਤੇ ਹੀ ਜਮ੍ਹਾਂ ਕਰਵਾਉਣੀ ਪਵੇਗੀ। 
  • ਯੂਨੀਵਰਸਿਟੀ ਕੋਲ ਬਿਨਾਂ ਕਾਰਨ ਦੱਸਿਆਂ ਕਿਸੇ ਵੀ ਬੋਲੀਕਾਰ ਨੂੰ ਸਵੀਕਾਰ ਜਾਂ ਰੱਦ ਕਰਨ ਦਾ ਹੱਕ ਰਾਖਵਾਂ ਹੈ।