ਅੱਪਡੇਟ ਵੇਰਵਾ

9175-cattle-mineral-lick-bricks-250x250.jpeg
ਦੁਆਰਾ ਪੋਸਟ ਕੀਤਾ ਕ੍ਰਿਸ਼ੀ ਵਿਗਿਆਨ ਕੇਂਦਰ ਮੋਹਾਲੀ
2022-04-28 19:07:56

ਕ੍ਰਿਸ਼ੀ ਵਿਗਿਆਨ ਕੇਂਦਰ ਮੋਹਾਲੀ ਵਿਚ ਮਿਲੇਗੀ ਪਸ਼ੂ ਚਾਟ

ਕ੍ਰਿਸ਼ੀ ਵਿਗਿਆਨ ਕੇਂਦਰ ਮੋਹਾਲੀ ਵਿੱਚ ਪਸ਼ੂ ਪਾਲਕਾਂ ਲਈ ਪਸ਼ੂ ਚਾਟ ਉਪਲੱਬਧ ਹੈ। ਪਸ਼ੂ ਚਾਟ ਨਾਲ ਪਸ਼ੂਆਂ ਵਿੱਚ ਮਿਨਰਲ ਦੀ ਕਮੀ ਪੂਰੀ ਹੁੰਦੀ ਹੈ ਅਤੇ ਹਾਜ਼ਮਾ ਸਹੀ ਰਹਿੰਦਾ ਹੈ। ਇਸ ਦਾ ਰੇਟ 200 ਰੁਪਏ (ਪ੍ਰਤੀ ਇੱਟ) ਹੈ।
ਨੋਟ: ਇਹ ਪਸ਼ੂ ਚਾਟ 6 ਮਹੀਨਿਆਂ ਤੋਂ ਘੱਟ ਉਮਰ ਦੇ ਪਸ਼ੂਆਂ ਨੂੰ ਨਾ ਖਲਾਈ ਜਾਵੇ, ਚਾਹਵਾਨ ਕਿਸਾਨ ਵੀਰ ਸੋਮਵਾਰ ਤੋਂ ਸ਼ੁਕਰਵਾਰ ਸਵੇਰੇ 10  ਤੋਂ ਸ਼ਾਮ 3 ਵਜੇ ਤੱਕ ਡਾ.ਸ਼ਸ਼ੀਪਾਲ ਨਾਲ ਨੰਬਰ (8146551704) 'ਤੇ ਸੰਪਰਕ ਕਰ ਸਕਦੇ ਹਨ।