ਅੱਪਡੇਟ ਵੇਰਵਾ

3076-kvk.jpg
ਦੁਆਰਾ ਪੋਸਟ ਕੀਤਾ ਕ੍ਰਿਸ਼ੀ ਵਿਗਿਆਨ ਕੇਂਦਰ ਮੋਹਾਲੀ
2022-06-04 16:47:27

ਕ੍ਰਿਸ਼ੀ ਵਿਗਿਆਨ ਕੇਂਦਰ, ਮੋਹਾਲੀ ਦੇ ਪਤੇ ਵਿੱਚ ਤਬਦੀਲੀ

ਸਾਰੇ ਕਿਸਾਨ ਵੀਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕੇ ਕ੍ਰਿਸ਼ੀ ਵਿਗਿਆਨ ਕੇਂਦਰ ਮੋਹਾਲੀ ਦਾ ਪਤਾ ਬਦਲ ਕੇ ਸ. ਸੁਖਵਿੰਦਰ ਸਿੰਘ, ਬਾਬਾ ਫਤਿਹ ਸਿੰਘ ਨਗਰ, ਵਾਰਡ ਨੰ. 8, ਨੇੜੇ ਕੇਨਰਾ ਬੈਂਕ ਵਾਲੀ ਗਲੀ, ਕੁਰਾਲੀ-ਖਰੜ ਰੋਡ, ਕੁਰਾਲੀ ਹੋ ਗਿਆ ਹੈ।
ਵਧੇਰੇ ਜਾਣਕਾਰੀ ਲਈ ਤੁਸੀਂ ਹੇਠਾਂ ਦਿੱਤੇ ਗਏ ਨੰਬਰ ਉੱਤੇ ਸੰਪਰਕ ਕਰ ਸਕਦੇ ਹੋ।
ਨੰਬਰ:8146551704