ਅੱਪਡੇਟ ਵੇਰਵਾ

8751-vegetabels.jpg
ਦੁਆਰਾ ਪੋਸਟ ਕੀਤਾ Krishi Vigyan Kendra, Muktsar
2021-02-02 15:29:05

ਕ੍ਰਿਸ਼ੀ ਵਿਗਿਆਨ ਕੇਂਦਰ, ਮੁਕਤਸਰ ਵਿਖੇ ਸਬਜ਼ੀਆਂ ਦੀ ਕਿੱਟ ਉਪਲਬਧ ਹੈ

ਕ੍ਰਿਸ਼ੀ ਵਿਗਿਆਨ ਕੇਂਦਰ, ਮੁਕਤਸਰ ਵਿਖੇ ਗਰਮ ਰੁੱਤ ਵਾਲੀਆਂ ਸਬਜ਼ੀਆਂ ਦੀ ਕਿੱਟ (ਘਰੇਲੂ ਬਗੀਚੀ) ਮਿਲ ਰਹੀ ਹੈ। ਜਿਸ ਦੀ ਕੀਮਤ 100 ਰੁਪਏ ਪ੍ਰਤੀ ਕਿੱਟ ਹੈ।

ਦਿਸ਼ਾ ਨਿਰਦੇਸ਼ਕ

ਕ੍ਰਿਸ਼ੀ ਵਿਗਿਆਨ ਕੇਂਦਰ, ਮੁਕਤਸਰ