ਅੱਪਡੇਟ ਵੇਰਵਾ

4244-Guava_Update.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
2023-07-11 16:13:27

ਕ੍ਰਿਸ਼ੀ ਵਿਗਿਆਨ ਕੇਂਦਰ, ਬਾਹੋਵਾਲ (ਹੁਸ਼ਿਆਰਪੁਰ) ਵਿਖੇ ਅਮਰੂਦ ਦੇ ਬੂਟਿਆਂ ਦੀ ਨਿਲਾਮੀ

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ, ਬਾਹੋਵਾਲ (ਹੁਸ਼ਿਆਰਪੁਰ) ਵਿਖੇ ਅਮਰੂਦਾਂ ਦੇ 118 ਬੂਟਿਆਂ ਦੀ ਫਸਲ ਦੇ ਫਲ ਦੀ ਆਮ ਬੋਲੀ ਮਿਤੀ 17-7-2023 ਨੂੰ ਸਵੇਰੇ 11.00 ਵਜੇ ਕੀਤੀ ਜਾ ਰਹੀ ਹੈ। 
  • ਚਾਹਵਾਨ ਠੇਕੇਦਾਰ ਇਸ ਫਸਲ ਨੂੰ ਕਿਸੇ ਵੀ ਕੰਮ ਵਾਲੇ ਦਿਨ ਸਹਿਯੋਗੀ ਨਿਰਦੇਸ਼ਕ (ਸ), ਕ੍ਰਿਸ਼ੀ ਵਿਗਿਆਨ ਕੇਂਦਰ, ਬਾਹੋਵਾਲ (ਹੁਸ਼ਿਆਰਪੁਰ) ਦੀ ਮਨਜੂਰੀ ਲੈ ਕੇ ਵੇਖ ਸਕਦੇ ਹਨ। 
  • ਬੋਲੀਕਾਰ ਨੂੰ ਬੋਲੀ ਦੇਣ ਤੋਂ ਪਹਿਲਾਂ 5000/- ਰੁਪਏ ਦੀ ਰਕਮ ਬਤੌਰ ਸਕਿਉਰਟੀ ਜਮ੍ਹਾਂ ਕਰਾਉਣੀ ਪਵੇਗੀ। ਯੂਨੀਵਰਸਿਟੀ ਕੋਲ ਬਿਨਾਂ ਕਾਰਨ ਦੱਸਿਆਂ ਕਿਸੇ ਵੀ ਬੋਲੀਕਾਰ ਨੂੰ ਸਵੀਕਾਰ ਜਾਂ ਰੱਦ ਕਰਨ ਦਾ ਹੱਕ ਰਾਖਵਾਂ ਹੈ।
  • ਹੋਰ ਸ਼ਰਤਾਂ ਅਤੇ ਪ੍ਰਤੀਬੱਧ ਮੌਕੇ ਤੇ ਹੀ ਐਲਾਨ ਕੀਤੇ ਜਾਣਗੇ।