ਅੱਪਡੇਟ ਵੇਰਵਾ

9324-marigold.jpg
ਦੁਆਰਾ ਪੋਸਟ ਕੀਤਾ ਕ੍ਰਿਸ਼ੀ ਵਿਗਿਆਨ ਕੇਂਦਰ, ਬੂਹ
2022-03-21 13:28:27

ਕ੍ਰਿਸ਼ੀ ਵਿਗਿਆਨ ਕੇਂਦਰ, ਬੂਹ ਵਿਖੇ ਮਿਲ ਰਹੀ ਹੈ ਗੇਂਦੇ ਦੇ ਫੁੱਲ ਦੀਆਂ ਪਨੀਰੀਆਂ

ਜੋ ਕਿਸਾਨ ਭਰਾ ਫੁੱਲਾਂ ਦੀ ਖੇਤੀ ਕਰਦੇ ਹਨ ਉਨ੍ਹਾਂ ਨੂੰ ਇਹ ਜਾਣ ਕੇ ਖੁਸ਼ੀ ਹੋਵੇਗੀ ਕਿ ਕ੍ਰਿਸ਼ੀ ਵਿਗਿਆਨ ਕੇਂਦਰ, ਬੂਹ ਵਿਖੇ ਫੁੱਲ ਦੀਆਂ ਪਨੀਰੀਆਂ ਮਿਲ ਰਹੀਆਂ ਹਨ।

ਫੁੱਲਾਂ ਦੀ ਕਿਸਮ- ਪੰਜਾਬ ਗੇਂਦਾ ਨੰ: 1

ਖਰੀਦਣ ਅਤੇ ਹੋਰ ਜਾਣਕਾਰੀ ਦੇ ਲਈ ਸੰਪਰਕ ਕਰੋ-

ਡਾ. ਨਿਰਮਲ ਸਿੰਘ, ਸਹਾਇਕ ਪ੍ਰੋਫੈਸਰ, ਬਾਗਬਾਨੀ, ਕ੍ਰਿਸ਼ੀ ਵਿਗਿਆਨ ਕੇਂਦਰ, ਬੂਹ

ਮੋਬਾਈਲ ਨੰਬਰ- 9463387250