ਅੱਪਡੇਟ ਵੇਰਵਾ

2431-302289005_1430445797468075_1084965713223400651_n.jpg
ਦੁਆਰਾ ਪੋਸਟ ਕੀਤਾ ਕ੍ਰਿਸ਼ੀ ਵਿਗਿਆਨ ਕੇਂਦਰ, ਖੋਖਰ ਖੁਰਦ, ਮਾਨਸਾ
2022-08-31 18:59:02

ਕ੍ਰਿਸ਼ੀ ਵਿਗਿਆਨ ਕੇਂਦਰ, ਖੋਖਰ ਖੁਰਦ, ਮਾਨਸਾ ਵਿੱਚ ਸਬਜ਼ੀਆ ਦੇ ਬੀਜ ਵਾਲੀਆਂ ਕਿੱਟਾਂ ਉਪਲੱਬਧ

ਕ੍ਰਿਸ਼ੀ ਵਿਗਿਆਨ ਕੇਂਦਰ, ਖੋਖਰ ਖੁਰਦ, ਮਾਨਸਾ ਵਿਚ ਸਰਦੀ ਰੁੱਤ ਦੀ ਘਰੇਲੂ ਬਗੀਚੀ ਲਈ ਸਬਜ਼ੀਆ ਦੇ ਬੀਜ ਵਾਲੀਆਂ ਕਿੱਟਾਂ ਵਿਕਰੀ ਲ਼ਈ ਉਪਲੱਬਧ ਹਨ ਪ੍ਰਤੀ ਕਿੱਟ ਦਾ ਰੇਟ 100 ਰੁਪਏ ਹੈ ਜੀ , ਕਿਸਾਨ ਘਰੇਲੂ ਬਗੀਚੀ ਲਈ ਜਗ੍ਹਾ ਦੀ ਚੋਣ ਕਰਕੇ ਜਲਦੀ ਤੋਂ ਜਲਦੀ ਬੀਜਾਈ ਕਰ ਦੇਣੀ ਚਾਹੀਦੀ ਹੈ।

ਕਿੱਟ ਵਿੱਚ ਮੌਜੂਦ ਸਬਜ਼ੀਆਂ ਦਾ ਵੇਰਵਾ:

  • ਪੱਤੇਦਾਰ ਸਬਜ਼ੀਆਂ ( ਪਾਲਕ, ਮੇਥੀ, ਮੇਥਾ ): _ਵਿਟਾਮਿਨ ਅਤੇ ਲੋਹਾ ਤੱਤ ਭਰਪੂਰ_
  • ਜੜਦਾਰ ਅਤੇ ਕੰਦ ਸਬਜ਼ੀਆਂ  ( ਮੂਲੀ, ਗਾਜਰ, ਸ਼ਲਗਮ ): ਅੱਖਾਂ ਅਤੇ ਹੱਡੀਆਂ ਨੂੰ ਮਜ਼ਬੂਤ ਕਰਨ ਯੋਗ
  •  ਫਲੀਦਾਰ ਸਬਜ਼ੀਆਂ ( ਮਟਰ ): ਪ੍ਰੋਟੀਨ ਭਰਪੂਰ
  • ਸਰੋਂ ਵਰਗ ਦੀਆਂ ਸਬਜ਼ੀਆਂ  ( ਬਰੌਕਲੀ, ਸਾਗ ਸਰੋਂ, ਚੀਨੀ ਸਰੋਂ ): ਕੈਂਸਰ ਵਿਰੋਧੀ ਤੱਤ