ਅੱਪਡੇਟ ਵੇਰਵਾ

5285-WhatsApp_Image_2022-11-17_at_2.30.31_PM.jpeg
ਦੁਆਰਾ ਪੋਸਟ ਕੀਤਾ ਫਲ ਰਿਸਰਚ ਸਟੇਸ਼ਨ ਗੰਗੀਆਂ, ਹੁਸ਼ਿਆਰਪੁਰ
2022-11-17 18:31:07

ਕਰੌਂਦੇ ਦੇ ਬੂਟੇ ਉਪਲੱਬਧ

ਫਲ ਰਿਸਰਚ ਸਟੇਸ਼ਨ ਗੰਗੀਆਂ, ਹੁਸ਼ਿਆਰਪੁਰ ਵਿਖੇ ਕਰੌਂਦੇ ਦੇ 900 ਬੂਟੇ ਉਪਲੱਬਧ ਹਨ , ਪੌਦਿਆਂ ਦੀ ਉਮਰ 2 ਸਾਲ ਹੈ ਅਤੇ ਕੀਮਤ 30 ਰੁ. ਪ੍ਰਤੀ ਬੂਟਾ ਹੈ , ਜੇਕਰ ਤੁਸੀਂ ਹੁਣ ਲਗਾਓਗੇ ਤਾਂ ਅਗਲੇ ਸੀਜਨ ਵਿੱਚ ਫਲ਼ ਵੀ ਲੱਗ ਜਾਣਗੇ। ਪੌਦੇ ਖਰੀਦਣ ਦੇ ਚਾਹਵਾਨ ਕਿਸਾਨ ਇੰਚਾਰਜ ਡਾ. ਸੁਮਨਜੀਤ ਕੌਰ ਜੀ ਨਾਲ 88724 28885 ਨੰਬਰ ਤੇ ਸੰਪਰਕ ਕਰ ਸਕਦੇ ਹਨ ।