ਅੱਪਡੇਟ ਵੇਰਵਾ

2287-4061idea99kinnows.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
2023-08-10 15:39:40

ਕਿੰਨੂ ਦੇ ਬੂਟਿਆਂ ਦੀ ਆਮ ਨਿਲਾਮੀ

  • ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਫਲ ਖੋਜ ਫਾਰਮ ਵਿਖੇ ਸਾਲ 2023 ਲਈ ਕਿੰਨੂ ਦੇ ਬੂਟਿਆਂ ਦੀ ਆਮ ਨਿਲਾਮੀ ਕੀਤੀ ਜਾ ਰਹੀ ਹੈ।
  • ਇਸ ਅਧੀਨ ਕਿੰਨੂ ਦੇ 445 ਬੂਟਿਆਂ ਦੀ ਨਿਲਾਮੀ 14-08-2023 ਦਿਨ ਸੋਮਵਾਰ ਨੂੰ ਬਾਅਦ ਦੁਪਹਿਰ 2-00 ਵਜੇ ਨਿਲਾਮੀ ਕੀਤੀ ਜਾਵੇਗੀ।
  • ਬਾਕੀ ਸ਼ਰਤਾਂ ਮੌਕੇ 'ਤੇ ਦੱਸੀਆਂ ਜਾਣਗੀਆਂ।