ਅੱਪਡੇਟ ਵੇਰਵਾ

5847-pusa_basmati.jpg
ਦੁਆਰਾ ਪੋਸਟ ਕੀਤਾ KVK, Amritsar
2020-04-15 13:56:31

ਕੇ ਵੀ ਕੇ, ਅੰਮ੍ਰਿਤਸਰ ਵਿੱਚ ਝੋਨੇ ਦੀਆਂ ਕਿਸਮਾਂ ਅਤੇ ਬੀਜਾਂ ਦੀ ਕੀਮਤ ਬਾਰੇ ਜਾਣਕਾਰੀ

ਪਰਮਲ ਝੋਨੇ ਦੀਆਂ ਕਿਸਮਾਂ ਦੀ ਕੀਮਤ ਇਸ ਪ੍ਰਕਾਰ ਹੈ:

ਬੀਜ ਦੀ ਕਿਸਮ ਭਾਰ (ਕਿੱਲੋ) ਕੀਮਤ (ਰੁਪਏ)
ਪੀ ਆਰ 121 8 ਕਿੱਲੋ 350/-
24 ਕਿੱਲੋ 1050/-
ਪੀ ਆਰ 126 8 ਕਿੱਲੋ 350/-
24 ਕਿੱਲੋ 1050/-
ਐਚ ਕੇ ਆਰ 47 8 ਕਿੱਲੋ 350/-
24 ਕਿੱਲੋ 1050/-
ਪੀ ਆਰ 129
(ਪਰਮਲ ਦੀ ਨਵੀਂ ਕਿਸਮ)
8 ਕਿੱਲੋ 1050/-
ਪੀ ਆਰ 122 24 ਕਿੱਲੋ 1050/-
ਪੀ ਆਰ 124 24 ਕਿੱਲੋ 1050/-
ਪੀ ਆਰ 127 24 ਕਿੱਲੋ 1050/-
ਪੀ ਆਰ 114 24 ਕਿੱਲੋ 1050/-
ਪੂਸਾ ਬਾਸਮਤੀ 1509 8 ਕਿੱਲੋ 500/-
24 ਕਿੱਲੋ 1500/-
ਪੂਸਾ ਬਾਸਮਤੀ 1718 8 ਕਿੱਲੋ 500/-
24 ਕਿੱਲੋ 1500/-
ਪੂਸਾ ਬਾਸਮਤੀ 1121 24 ਕਿੱਲੋ 1500/-
ਮੱਕੀ ਜੇ-1006 (ਚਾਰੇ ਵਾਲੀ) 15 ਕਿੱਲੋ 750/-

ਬੀਜ ਖਰੀਦਣ ਲਈ ਆਉਣ ਤੋਂ ਪਹਿਲਾ ਹੇਠ ਲਿਖੇ ਨੰਬਰਾਂ ਵਿੱਚੋਂ ਕਿਸੇ ਇੱਕ ਨੰਬਰਾਂ 'ਤੇ ਸੰਪਰਕ ਕਰੋ 

  • ਡਾ. ਭੁਪਿੰਦਰ ਸਿੰਘ ਢਿੱਲੋਂ 9855556672 
  • ਡਾ. ਪਰਵਿੰਦਰ ਸਿੰਘ 8146322553 
  • ਡਾ. ਰਾਮਿੰਦਰ ਕੌਰ 8427155533 
  • ਜਰਨੈਲ ਸਿੰਘ 8427314500 
  • ਬਲਰਾਜ ਸਿੰਘ 9417872071