ਅੱਪਡੇਟ ਵੇਰਵਾ

6946-auction.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਲੁਧਿਆਣਾ
2023-05-10 11:42:18

ਐਮ.ਐੱਸ.ਰੰਧਾਵਾ ਫਲ ਖ਼ੋਜ ਕੇਂਦਰ, ਗੰਗੀਆਂ ਵਿਖੇ ਫਲਾਂ ਦੇ ਬੂਟਿਆਂ ਦੀ ਨਿਲਾਮੀ

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੇ ਐਮ.ਐੱਸ.ਰੰਧਾਵਾ ਫਲ ਖ਼ੋਜ ਕੇਂਦਰ, ਗੰਗੀਆਂ ਵਿਖੇ ਸਾਲ 2023 ਲਈ ਫਲਾਂ ਦੇ ਬੂਟਿਆਂ ਦੀ ਆਮ ਨਿਲਾਮੀ ਮਿਤੀ 12-05-2023 ਦਿਨ ਸ਼ੁਕਰਵਾਰ ਸਵੇਰੇ 10:00 ਵਜੇ ਮੌਕੇ ਤੇ ਕੀਤੀ ਜਾਵੇਗੀ।

ਨਿਲਾਮੀ ਅਧੀਨ ਫ਼ਲ: 

ਅੰਬ:140 ਬੂਟਿਆਂ

ਲੀਚੀ: 240 ਬੂਟਿਆਂ

ਨਾਖ਼:12 ਬੂਟਿਆਂ