ਅੱਪਡੇਟ ਵੇਰਵਾ

3735-pau.jpg
ਦੁਆਰਾ ਪੋਸਟ ਕੀਤਾ ਆਪਣੀ ਖੇਤੀ
2022-05-25 17:37:19

ਇਸ ਤਰੀਕੇ ਨਾਲ ਬਣ ਸਕਦੇ ਹੋ ਪੀਏਯੂ ਔਰਗੈਨਿਕ ਕਲੱਬ ਦੇ ਮੈਂਬਰ

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਅਧੀਨ ਪੀਏਯੂ ਔਰਗੈਨਿਕ ਕਲੱਬ ਦਾ ਗਠਨ ਕੀਤਾ ਗਿਆ ਹੈ ।
ਇਹ ਕਲੱਬ ਨੂੰ ਤਕਨੀਕੀ ਜਾਣਕਾਰੀ ਦੇਣ ਲਈ  ਪਾਉ  ਲੁਧਿਆਣਾ ਦੇ ਵਿਗਿਆਨੀ ਸਹਿਯੋਗ ਕਰਦੇ ਹਨ। ਸਾਲ ਵਿਚ ਸਮੇਂ - ਸਮੇਂ ਤੇ ਆਰਗੈਨਿਕ ਖੇਤੀ ਨਾਲ ਜੁੜਿਆ ਮੀਟਿੰਗਾਂ ਹੁੰਦੀਆਂ ਰਹਿੰਦੀਆਂ ਹਨ , ਪੰਜਾਬ ਵਿਚ ਕੋਈ ਵੀ ਕਿਸਾਨ ਇਸ ਕਲੱਬ ਦਾ ਮੈਂਬਰ ਬਣ ਸਕਦਾ ਹੈ । ਇਸਦੀ ਮੈਂਬਰਸ਼ਿਪ ਲਈ  ਫਾਰਮ ਭਰ ਕੇ ਕੇਵੀਕੇ ਤੋਂ ਅਟੈਸਟ ਕਰਵਾ ਕੇ ਜਮਾਂ ਕਰਵਾਉਣਾ ਹੈ ਤੇ ਫੀਸ 1000/- ਰੁ. ਹੈ। ਮੈਂਬਰਸ਼ਿਪ ਫੀਸ ਸਿਰਫ ਇੱਕ ਵਾਰ ਹੀ ਭਰਨੀ ਹੈ ਜੀ। ਵਧੇਰੇ ਜਾਣਕਾਰੀ ਲਈ ਅਤੇ ਫਾਰਮ ਲਈ 8722000001 ਨੰਬਰ ਤੇ ਸੰਪਰਕ ਕਰੋ ।