ਅੱਪਡੇਟ ਵੇਰਵਾ

1289-brimato.jpg
ਦੁਆਰਾ ਪੋਸਟ ਕੀਤਾ ਭਾਰਤੀ ਖੇਤੀ ਖੋਜ ਪਰਿਸ਼ਦ
2023-09-21 17:43:15

ਇੱਕ ਹੀ ਬੂਟੇ ਨੂੰ ਬੈਂਗਣ ਅਤੇ ਟਮਾਟਰ ਲੱਗਣ ਵਾਲੀ ਨਵੀ ਤਕਨੀਕ

ਆਈਸੀਏਆਰ-ਭਾਰਤੀ ਸਬਜ਼ੀ ਖੋਜ ਸੰਸਥਾਨ, ਵਾਰਾਨਸੀ ਨੇ ਗ੍ਰਾਫਟਿੰਗ ਦੁਆਰਾ ਇੱਕੋ ਪੌਦੇ ਵਿੱਚ ਬੈਂਗਣ ਅਤੇ ਟਮਾਟਰ ਪੈਦਾ ਕਰਨ ਲਈ ਇੱਕ ਨਵੀ ਤਕਨਾਲੋਜੀ ਵਿਕਸਿਤ ਕੀਤੀ ਹੈ।
ਬੈਂਗਣ ਕਾਸ਼ੀ ਸੰਦੇਸ਼ ਅਤੇ ਟਮਾਟਰ ਕਾਸ਼ੀ ਅਮਨ ਦੀ ਗ੍ਰਾਫਟਿੰਗ ਦੁਆਰਾ ਵਿਕਸਿਤ ਕੀਤੇ ਗਏ ਬ੍ਰੀਮੇਟੋ ਦੀ ਸਮਰੱਥਾ ਪ੍ਰਤੀ ਬੂਟਾ 2.45 ਕਿੱਲੋ ਬੈਂਗਣ ਅਤੇ 2.67 ਕਿੱਲੋ ਟਮਾਟਰ ਪੈਦਾ ਕਰਨ ਦੀ ਹੈ।