ਅੱਪਡੇਟ ਵੇਰਵਾ

3778-pau_potato.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
2022-02-03 14:53:40

ਆਲੂ ਦੀਆਂ ਕਿਸਮਾਂ ਦੇ ਬੀਜ ਪੀ.ਏ.ਯੂ., ਲੁਧਿਆਣਾ ਦੇ ਬੀਜ ਫਾਰਮ, ਲਾਢੋਵਾਲ ਵਿਖੇ ਉਪਲੱਬਧ ਹਨ

ਆਲੂ ਦੀਆਂ ਕਿਸਮਾਂ ਦੇ ਬੀਜ- ਆਲੂ ਦੀਆਂ ਕਿਸਮਾਂ ਕੁਫਰੀ ਪੁਖਰਾਜ, ਕੁਫਰੀ ਜਯੋਤੀ, ਕੁਫਰੀ ਸਿੰਧੂਰੀ ਅਤੇ ਕੁਫਰੀ ਸੂਰੀਆ ਦਾ ਪ੍ਰਮਾਣਿਤ ਬੀਜ ਅਤੇ ਕੁਫਰੀ ਜਯੋਤੀ ਦਾ ਫਾਊਂਡੇਸ਼ਨ ਬੀਜ (ਸਟੇਜ-2) ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੇ ਬੀਜ ਫਾਰਮ, ਲਾਢੋਵਾਲ ਵਿਖੇ ਉਪਲੱਬਧ ਹੈ।

ਇਹਨਾਂ ਨੂੰ ਖਰੀਦਣ ਲਈ ਬੀਜ ਸਹਿਯੋਗੀ ਨਿਰਦੇਸ਼ਕ (ਬੀਜ), ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਤੋਂ ਅਗੇਤਾ ਬੁੱਕ ਕਰਵਾ ਸਕਦੇ ਹਨ।

ਫੋਨ ਨੰਬਰ- 0161-2400898, 8146300510, 9464992257

ਈਮੇਲ- directorseeds@pau.edu