ਅੱਪਡੇਟ ਵੇਰਵਾ

6875-1000_F_198088728_sxYwGf00zIW8vTQfngC5oLbxjIitg6kP.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਲੁਧਿਆਣਾ
2023-07-20 17:21:36

ਆਰ ਆਰ ਐਸ ਅਬੋਹਰ ਵਿਖੇ ਕਣਕ (ਮਿਕਸਚਰ) ਦੀ ਨਿਲਾਮੀ

ਡਾ. ਜੇ.ਸੀ ਬਖਸ਼ੀ ਖੇਤਰੀ ਖੋਜ ਕੇਂਦਰ, ਅਬੋਹਰ ਵਿਖੇ ਹੇਠ ਲਿਖੀ ਫਸਲ ਦੀ ਆਮ ਨਿਲਾਮੀ ਮਿਤੀ 28-07-2023 ਦਿਨ ਸ਼ੁੱਕਰਵਾਰ ਨੂੰ ਸਵੇਰੇ 11-00 ਵਜੇ ਦਫਤਰ ਵਿਖੇ ਕੀਤੀ ਜਾਵੇਗੀ।

  • ਹਰੇਕ ਬੋਲੀਕਾਰ ਨੂੰ ਨਿਲਾਮੀ ਵਿੱਚ ਸ਼ਾਮਿਲ ਹੋਣ ਤੋ ਪਹਿਲਾ ਰੁਪਏ 20,000/-(ਰੁਪਏ ਵੀਹ ਹਜਾਰ) ਬਿਆਨਾ ਰਕਮ ਜਮ੍ਹਾਂ ਕਰਾਉਣੀ ਪਵੇਗੀ।
  • ਸਫਲ ਬੋਲੀਕਾਰ ਨੂੰ ਬੋਲੀ ਦੀ ਸਾਰੀ ਰਕਮ ਬੋਲੀ ਖਤਮ ਹੋਣ ਸਾਰ ਮੌਕੇ ਤੇ ਜਮ੍ਹਾਂ ਕਰਵਾਉਣੀ ਪਵੇਗੀ।
  • ਯੂਨੀਵਰਸਿਟੀ ਕੋਲ ਬਿਨਾ ਕਾਰਨ ਦਸਿੱਆ ਕਿਸੇ ਬੋਲੀਕਾਰ ਨੂੰ ਸਵੀਕਾਰ ਕਰਨ ਜਾਂ ਰੱਦ ਕਰਨ ਦਾ ਹੱਕ ਰਾਖਵਾਂ ਹੈ।

ਨਿਲਾਮੀ ਅਧੀਨ ਫਸਲ

ਕਣਕ (ਮਿਕਸਚਰ)

79.09 ਕੁਇੰਟਲ

ਹੋਰ ਸ਼ਰਤਾ ਅਤੇ ਪ੍ਰਤੀਬੰਧ ਮੌਕੇ ਤੇ ਐਲਾਨ ਕੀਤੇ ਜਾਣਗੇ।