ਅੱਪਡੇਟ ਵੇਰਵਾ

3354-ਪੀਏਯੂ-ਮਾਹਿਰਾਂ-ਵੱਲੋਂ-ਮੌਸਮ-ਦੀ-ਭਵਿੱਖਵਾਣੀ-3-may.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਲੁਧਿਆਣਾ
2023-05-03 14:36:44

ਆਉਣ ਵਾਲੇ ਦਿਨ੍ਹਾਂ ਵਿੱਚ ਮੌਸਮ ਦਾ ਹਾਲ

ਮੌਸਮ ਦੀ ਭਵਿੱਖਵਾਣੀ: 03-05 ਮਈ ਤੱਕ ਗਰਜ-ਚਮਕ ਨਾਲ ਛਿੱਟੇ/ਤੇਜ਼ ਹਵਾਵਾਂ (ਹਵਾ ਦੀ ਗਤੀ 30-40 ਕਿਲੋਮੀਟਰ ਪ੍ਰਤੀ ਘੰਟਾ) ਚੱਲਣ ਦਾ ਅਨੁਮਾਨ ਹੈ।

 

ਨੀਮ ਪਹਾੜੀ ਇਲਾਕੇ

 

ਮੈਦਾਨੀ ਇਲਾਕੇ ਦੱਖਣ-ਪੱਛਮੀ ਇਲਾਕੇ
ਵੱਧ ਤੋਂ ਵੱਧ ਤਾਪਮਾਨ (ਡਿ.ਸੈਂ)   24-32  25-32 25-33
ਘੱਟ ਤੋਂ ਘੱਟ ਤਾਪਮਾਨ (ਡਿ.ਸੈਂ)  17-21 17-21 17-21
ਸਵੇਰ ਦੀ ਨਮੀ (%) 70-92 70-92 66-92
ਸ਼ਾਮ ਦੀ ਨਮੀ (%) 45-79 47-79 45-79