ਅੱਪਡੇਟ ਵੇਰਵਾ

8055-sld_2.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਲੁਧਿਆਣਾ
2023-03-30 15:44:18

ਆਉਣ ਵਾਲੇ ਦਿਨਾਂ ਵਿੱਚ ਮੌਸਮ ਦਾ ਹਾਲ

30-31 ਮਾਰਚ ਨੂੰ ਗਰਜ਼-ਚਮਕ ਨਾਲ ਬਾਰਿਸ਼/ ਗੜੇ ਪੈਣ/ਤੇਜ਼ ਹਵਾਵਾਂ (ਹਵਾ ਦੀ ਗਤੀ 30-40 ਕਿਲੋਮੀਟਰ ਪ੍ਰਤੀ ਘੰਟਾ) ਦਾ ਵੀ ਅਨੁਮਾਨ ਹੈ।

ਆਉਣ ਵਾਲੇ ਦਿਨ੍ਹਾਂ ਵਿੱਚ ਮੌਸਮ ਦਾ ਹਾਲ
 
ਇਲਾਕੇ / ਮੌਸਮੀ ਪੈਮਾਨੇ ਨੀਮ ਪਹਾੜੀ ਇਲਾਕੇ ਮੈਦਾਨੀ ਇਲਾਕੇ ਦੱਖਣ-ਪੱਛਮੀ ਇਲਾਕੇ
ਵੱਧ ਤੋਂ ਵੱਧ ਤਾਪਮਾਨ (ਡਿ.ਸੈਂ) 24-30 23-30 24-30
ਘੱਟ ਤੋਂ ਘੱਟ ਤਾਪਮਾਨ (ਡਿ.ਸੈਂ) 14-17 14-17 14-17
ਸਵੇਰ ਦੀ ਨਮੀ (%) 70-85 68-85 68-88
ਸ਼ਾਮ ਦੀ ਨਮੀ (%) 35-60 35-55 37-58