ਅੱਪਡੇਟ ਵੇਰਵਾ

9204-gt.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਲੁਧਿਆਣਾ
2023-10-09 16:51:20

ਅਨਾਜ ਅਤੇ ਦਾਲਾਂ ਦੀ ਆਮ ਨਿਲਾਮੀ

  • ਕ੍ਰਿਸ਼ੀ ਵਿਗਿਆਨ ਕੇਂਦਰ, ਰੋਪੜ ਵਿਖੇ (Cut grain, 25.53 ਕੁਇੰਟਲ), ਮੂੰਗੀ (0.78 ਕੁਇੰਟਲ), ਮਾਂਹ (2.58 ਕੁਇੰਟਲ) ਅਤੇ ਕਣਕ (mixture, 5.55 ਕੁਇੰਟਲ) ਅਤੇ ਗੋਭੀ ਸਰੋਂ (0.27 ਕੁਇੰਟਲ) ਦੀ ਆਮ ਨਿਲਾਮੀ ਮਿਤੀ 10.10.2023 ਨੂੰ ਸਵੇਰੇ 11:00 ਵਜੇ ਕਰਵਾਈ ਜਾਵੇਗੀ। 
  • ਕੇਵੀਕੇ ਰੋਪੜ ਕੋਲ ਬਿਨ੍ਹਾਂ ਕਾਰਨ ਦੱਸਿਆ ਬੋਲੀ ਨੂੰ ਸਵੀਕਾਰ ਜਾਂ ਰੱਦ ਕਰਨ ਦਾ ਹੱਕ ਰਾਖਵਾਂ ਹੈ।
  • ਬਾਕੀ ਦੀਆਂ ਸ਼ਰਤਾਂ ਮੌਕੇ ਤੇ ਹੀ ਦੱਸੀਆਂ ਜਾਣਗੀਆਂ।