ਅੱਪਡੇਟ ਵੇਰਵਾ

9346-black_gram_and_baby_corn.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
2022-03-26 12:04:49

पीएयू ने जारी की मक्की और माह की नई किस्म

ਪੰਜਾਬ ਬੇਬੀ ਕੌਰਨ 1 (ਬੇਬੀ ਕੌਰਨ)- ਇਹ ਇਕਹਿਰੀ ਦੋਗਲੀ ਕਿਸਮ ਬੇਬੀ ਕੋਰਨ ਲਈ ਸਭ ਤੋਂ ਢੁੱਕਵੀਂ ਹੈ।

  • ਇਸ ਕਿਸਮ ਦਾ ਬੇਬੀ ਕੌਰਨ ਦਾ ਔਸਤਨ ਝਾੜ 8.4 ਕੁਇੰਟਲ ਪ੍ਰਤੀ ਏਕੜ ਹੈ ਅਤੇ ਬੇਬੀ ਕੋਰਨ ਦੀ ਤੁੜਾਈ ਪੂਰੀ ਹੋਣ ਤੋਂ ਬਾਅਦ ਚਾਰੇ ਦਾ ਝਾੜ 128 ਕੁਇੰਟਲ ਪ੍ਰਤੀ ਏਕੜ ਹੈ।

ਮਾਂਹ 883 (ਮਾਂਹ)- ਇਹ ਕਿਸਮ ਤਕਰੀਬਨ 77 ਦਿਨਾਂ ਵਿੱਚ ਪੱਕ ਜਾਂਦੀ ਹੈ।

  • ਇਸ ਦਾ ਔਸਤ ਝਾੜ 4.2 ਕੁਇੰਟਲ ਪ੍ਰਤੀ ਏਕੜ ਹੈ।