ਅੱਪਡੇਟ ਵੇਰਵਾ

5792-ghass.jpg
ਦੁਆਰਾ ਪੋਸਟ ਕੀਤਾ PAU, Ludhiana
2020-09-25 16:27:34

PAU ਵੱਲੋਂ ਹਰੇ ਚਾਰੇ ਦੀਆਂ ਨਵੀਆਂ ਕਿਸਮਾਂ

ਚਾਰਿਆਂ ਦੇ ਖੇਤਰ ਵਿਚ ਪੰਜਾਬ ਰਾਈ ਘਾਹ-2: ਇਹ ਕਿਸਮ ਛੇਤੀ ਵੱਧਣ ਵਾਲੀ ਅਤੇ ਵੱਧ ਝਾੜ ਦੇਣ ਵਾਲੀ ਅਤੇ ਪੋਸ਼ ਗੁਣਾਂ ਨਾਲ ਭਰਪੂਰ ਵਧੇਰੇ ਲੌਆਂ ਵਾਲੀ ਕਿਸਮ ਹੈ, ਜੋ ਨਵੰਬਰ ਤੋਂ ਮਈ ਦੌਰਾਨ ਹਰੇ ਚਾਰੇ ਦੀ ਲੋੜ ਪੂਰੀ ਕਰਨ ਲਈ ਢੁੱਕਵੀਂ ਹੈ।