ਅੱਪਡੇਟ ਵੇਰਵਾ

643-sunflowers.jpg
ਦੁਆਰਾ ਪੋਸਟ ਕੀਤਾ PAU, Ludhiana
2021-01-12 18:14:54

PAU ਵੱਲੋਂ ਸੂਰਜਮੁਖੀ ਦੀ ਨਵੀਂ ਕਿਸਮ

ਸੂਰਜਮੁਖੀ- PAU ਲੁਧਿਆਣਾ ਵੱਲੋਂ ਸੂਰਜਮੁਖੀ ਦੀਆਂ ਘੱਟ ਸਮੇਂ ’ਚ ਪੱਕਣ ਵਾਲੀਆਂ ਦੋਗਲੀਆਂ ਕਿਸਮਾਂ ਦੀ ਸਿਫ਼ਾਰਸ਼ ਕੀਤੀ ਗਈ ਹੈ। ਘੱਟ ਸਮੇਂ ’ਚ ਪੱਕਣ ਨਾਲ ਪਾਣੀ ਦੀ ਬੱਚਤ ਤੇ ਪੰਛੀਆਂ ਤੋਂ ਰਾਖੀ ਉੱਪਰ ਹੋਣ ਵਾਲਾ ਖ਼ਰਚਾ ਘੱਟਦਾ ਹੈ। 

  • ਸੂਰਜਮੁਖੀ ਦੀ ਨਵੀਂ ਦੋਗਲੀ ਕਿਸਮ PSH-2080 ਵੱਧ ਝਾੜ ਤੇ ਵੱਧ ਤੇਲ ਦੀ ਮਾਤਰਾ ਵਾਲੀ ਹੈ।