ਅੱਪਡੇਟ ਵੇਰਵਾ

4827-bottle_gourd.jpg
ਦੁਆਰਾ ਪੋਸਟ ਕੀਤਾ PAU, Ludhiana
2020-10-16 13:29:33

PAU ਵੱਲੋਂ ਲੌਕੀ ਦੀਆਂ ਨਵੀਆਂ ਕਿਸਮਾਂ

ਲੌਕੀ- ਪੰਜਾਬ ਬਰਕਤ ਦੀ ਪਹਿਚਾਣ ਜ਼ੋਨ ਨੰਬਰ 5 ਜਿਸ ਵਿੱਚ ਛੱਤੀਸਗੜ੍ਹ, ਉੜੀਸਾ ਅਤੇ ਆਂਧਰਾ ਪ੍ਰਦੇਸ਼ ਦੇ ਨਾਲ- ਨਾਲ ਜ਼ੋਨ ਨੰਬਰ 7 ਜਿਸ ਵਿੱਚ ਮੱਧ ਪ੍ਰਦੇਸ਼ ਅਤੇ ਗੋਆ ਸ਼ਾਮਿਲ ਹਨ, ਵਿੱਚ ਬਿਜਾਈ ਲਈ ਕੀਤੀ ਗਈ. ਲੌਕੀ ਦੀ ਕਿਸਮ ਪੰਜਾਬ ਬਰਕਤ ਲੰਬੇ ਫਲਾਂ ਵਾਲੀ ਪਤਲੇ ਛਿੱਲੜ ਵਾਲੀ ਕਿਸਮ ਹੈ।

ਔਸਤ ਝਾੜ- 226 ਕੁਇੰਟਲ ਪ੍ਰਤੀ ਏਕੜ