ਅੱਪਡੇਟ ਵੇਰਵਾ

6962-Lentils-Info.jpg
ਦੁਆਰਾ ਪੋਸਟ ਕੀਤਾ PAU, Ludhiana
2020-09-11 16:22:01

PAU ਵੱਲੋਂ ਮਸਰਾਂ ਦੀ ਨਵੀਂ ਕਿਸਮ

ਮਸਰਾਂ ਦੀ ਨਵੀਂ ਕਿਸਮ ਐੱਲ ਐੱਲ 1373: ਇਹ ਕਿਸਮ ਪੰਜਾਬ ਵਾਸਤੇ ਜਾਰੀ ਕੀਤੀ ਗਈ ਹੈ । ਇਸ ਕਿਸਮ ਨੂੰ ਕੁੰਗੀ ਰੋਗ ਘੱਟ ਲੱਗਦਾ ਹੈ ਅਤੇ ਫ਼ਲੀ ਛੇਦਕ ਸੁੰਡੀ ਦਾ ਹਮਲਾ ਵੀ ਘੱਟ ਹੁੰਦਾ ਹੈ । ਇਸ ਦੇ ਦਾਣੇ ਕਾਫੀ ਮੋਟੇ ਹੁੰਦੇ ਹਨ । ਇਹ ਖਾਣ ਵਿੱਚ ਸੁਆਦ ਬਣਦੀ ਹੈ।

ਔਸਤ ਝਾੜ: 5.1 ਕੁਇੰਟਲ ਪ੍ਰਤੀ ਏਕੜ

ਪੱਕਣ ਦਾ ਸਮਾਂ: 137 ਦਿਨ

100 ਦਾਣਿਆਂ ਦਾ ਭਾਰ: 3.5 ਗ੍ਰਾਮ