ਅੱਪਡੇਟ ਵੇਰਵਾ

9021-brinjal.jpg
ਦੁਆਰਾ ਪੋਸਟ ਕੀਤਾ PAU, Ludhiana
2020-10-16 13:03:38

PAU ਵੱਲੋਂ ਬੈਂਗਣ ਦੀਆਂ ਨਵੀਆਂ ਕਿਸਮਾਂ

ਬੈਂਗਣ- ਪੀ. ਬੀ. ਐੱਲ 234 ਪਛਾਣ ਬਿਜਾਈ ਲਈ ਜ਼ੋਨ ਨੰਬਰ 4 ਜਿਸ ਵਿੱਚ ਪੰਜਾਬ, ਉੱਤਰ ਪ੍ਰਦੇਸ਼, ਬਿਹਾਰ, ਅਤੇ ਝਾਰਖੰਡ ਸ਼ਾਮਿਲ ਹਨ ਅਤੇ ਜ਼ੋਨ ਨੰਬਰ 6 ਜਿਸ ਵਿੱਚ ਹਰਿਆਣਾ, ਦਿੱਲੀ, ਰਾਜਸਥਾਨ ਅਤੇ ਗੁਜਰਾਤ ਸ਼ਾਮਿਲ ਹਨ, ਲਈ ਕੀਤੀ ਗਈ, ਬੈਂਗਣਾਂ ਦੀ ਅਗੇਤੀ ਪੱਕਣ ਵਾਲੀ ਕਿਸਮ ਪੀ. ਬੀ. ਐੱਲ 234 ਲੰਬੇ ਫਲਾਂ ਵਾਲੀ ਕਿਸਮ ਹੈ ਜਿਸ ਦੀ ਕਾਸ਼ਤ ਸਾਰਾ ਸਾਲ ਕੀਤੀ ਜਾ ਸਕਦੀ ਹੈ।

ਔਸਤ ਝਾੜ- 216 ਕੁਇੰਟਲ ਪ੍ਰਤੀ ਏਕੜ