ਅੱਪਡੇਟ ਵੇਰਵਾ

7562-pudina.jpg
ਦੁਆਰਾ ਪੋਸਟ ਕੀਤਾ PAU, Ludhiana
2020-09-25 16:34:06

PAU ਵੱਲੋਂ ਪੁਦੀਨੇ ਦੀਆਂ ਨਵੀਆਂ ਕਿਸਮਾਂ

ਪੁਦੀਨੇ ਦੀ ਨਵੀਂ ਕਿਸਮ ਸੀ ਆਈ ਐਮ-ਕ੍ਰਾਂਤੀ- ਇਹ ਕਿਸਮ ਅਖੀਰ ਜਨਵਰੀ ਤੋਂ ਅੱਧ ਫਰਵਰੀ ਤੱਕ ਲਾਉਣ ਲਈ ਢੁੱਕਵੀਂ ਹੈ। ਕਟਾਈ ਲਈ 150 ਦਿਨ ਲੈਣ ਵਾਲੀ ਕਿਸਮ ਇਸ ਕਿਸਮ ਦਾ ਤੇਲ 52-60 ਲੀਟਰ ਪ੍ਰਤੀ ਏਕੜ ਤੱਕ ਮਿਲ ਸਕਦਾ ਹੈ।