ਅੱਪਡੇਟ ਵੇਰਵਾ

8146-download.jpeg
ਦੁਆਰਾ ਪੋਸਟ ਕੀਤਾ PAU, Ludhiana
2020-09-11 16:13:44

PAU ਵੱਲੋਂ ਦੇਸੀ ਛੋਲਿਆਂ ਦੀ ਨਵੀਂ ਕਿਸਮ

ਦੇਸੀ ਛੋਲਿਆਂ ਦੀ ਨਵੀਂ ਕਿਸਮ ਪੀ ਬੀ ਜੀ 8: ਇਹ ਕਿਸਮ ਪੰਜਾਬ ਦੇ ਕੇਂਦਰੀ ਅਤੇ ਦੱਖਣ-ਪੱਛਮੀ  ਜ਼ਿਲਿ੍ਹਆਂ ਵਾਸਤੇ ਜਾਰੀ ਕੀਤੀ ਗਈ ਹੈ । ਇਹ ਕਿਸਮ ਭੂਰਾ ਸਾੜਾ ਅਤੇ ਉਖੇੜਾ ਰੋਗ ਨੂੰ ਕਾਫ਼ੀ ਹੱਦ ਤੱਕ ਸਹਾਰ ਲੈਂਦੀ ਹੈ। 

ਔਸਤ ਝਾੜ: 8.4 ਕੁਇੰਟਲ ਪ੍ਰਤੀ ਏਕੜ

ਪੱਕਣ ਦਾ ਸਮਾਂ: 158 ਦਿਨ