ਅੱਪਡੇਟ ਵੇਰਵਾ

2699-tomato.jpeg
ਦੁਆਰਾ ਪੋਸਟ ਕੀਤਾ PAU, Ludhiana
2020-10-16 13:15:31

PAU ਵੱਲੋਂ ਟਮਾਟਰ ਦੀਆਂ ਨਵੀਆਂ ਕਿਸਮਾਂ

ਟਮਾਟਰ- ਪੰਜਾਬ ਸੋਨਾ ਚੈਰੀ ਨੂੰ ਜ਼ੋਨ ਨੰਬਰ 3 ਸਿੱਕਮ, ਮੇਘਾਲਿਆ, ਮਨੀਪੁਰ, ਨਾਗਾਲੈਂਡ, ਮਿਜ਼ੋਰਮ, ਤ੍ਰਿਪੁਰਾ, ਅਰੁਣਾਚਲ ਪ੍ਰਦੇਸ਼, ਅੰਡੇਮਾਨ ਨਿਕੋਬਾਰ ਵਿੱਚ ਬਿਜਾਈ ਲਈ ਪਹਿਚਾਣਿਆ ਗਿਆ। ਟਮਾਟਰਾਂ ਦੀ ਕਿਸਮ ਪੰਜਾਬ ਸੋਨਾ ਚੈਰੀ ਪੀਲਾ ਰੰਗ ਦੇ ਫਲਾਂ ਵਾਲੀ ਕਿਸਮ ਹੈ ਜੋ ਸੁਰੱਖਿਅਤ ਖੇਤੀ ਦੇ ਲਈ ਢੁੱਕਵੀਂ ਹੈ।

ਔਸਤ ਝਾੜ- 425 ਕੁਇੰਟਲ ਪ੍ਰਤੀ ਏਕੜ