ਅੱਪਡੇਟ ਵੇਰਵਾ

614-jvi.jpg
ਦੁਆਰਾ ਪੋਸਟ ਕੀਤਾ PAU, Ludhiana
2020-09-25 16:21:29

PAU ਵੱਲੋਂ ਜਵੀ ਦੀਆਂ ਨਵੀਆਂ ਕਿਸਮਾਂ

ਜਵੀ ਦੀਆਂ ਦੋ ਕਿਸਮਾਂ ਓ ਐਲ 13 ਅਤੇ ਓ ਐਲ 14- ਇਹ ਕਿਸਮਾਂ ਪਹਿਲਾਂ ਪ੍ਰਚਲਿਤ ਕਿਸਮਾਂ ਨਾਲੋਂ ਵਧੇਰੇ ਝਾੜ ਵਾਲਿਆਂ ਹਨ, ਓ ਐਲ-13 ਲੌਅ ਅਤੇ ਓ ਐਲ-14 ਦੋ ਲੌਆਂ ਵਾਲੀ ਕਿਸਮ ਹੈ।