ਅੱਪਡੇਟ ਵੇਰਵਾ

8791-srson.jpg
ਦੁਆਰਾ ਪੋਸਟ ਕੀਤਾ PAU, Ludhiana
2020-09-11 16:03:56

PAU ਵੱਲੋਂ ਗੋਭੀ ਸਰ੍ਹੋਂ ਦੀ ਨਵੀਂ ਕਿਸਮ

ਗੋਭੀ ਸਰ੍ਹੋਂ ਦੀ ਨਵੀਂ ਕਿਸਮ ਪੀ ਜੀ ਐਸ ਐਚ 1707 (2020): ਇਹ ਕਨੋਲਾ ਕੁਆਲਿਟੀ ('00') ਗੋਭੀ ਸਰ੍ਹੌਂ ਦੀ ਦੋਗਲੀ ਕਿਸਮ ਹੈ। ਇਸ ਦੀ ਸਿਫਾਰਸ਼ ਪੰਜਾਬ ਲਈੇ ਸੇਂਜੂ ਹਾਲਤਾਂ ਵਿਚ ਸਮੇਂ ਸਿਰ ਬਿਜਾਈ ਲਈ ਕੀਤੀ ਗਈ ਹੈੈ । ਇਸ ਦੋਗਲੀ ਕਿਸਮ ਨੂੰ ਚਿੱਟੀ ਕੁੰਗੀ ਨਹੀਂ ਲੱਗਦੀ। ਇਹ ਇੱਕ ਲੰਬੇ ਕੱਦ ਅਤੇ ਭਰਪੂਰ ਸ਼ਾਖਾਵਾਂ ਵਾਲੀ ਦੋਗਲੀ ਕਿਸਮ ਹੈ ।

ਔਸਤ ਝਾੜ: 8.8 ਕੁਇੰਟਲ ਪ੍ਰਤੀ ਏਕੜ

ਤੇਲ ਦੀ ਮਾਤਰਾ: 41.0 ਪ੍ਰਤੀਸ਼ਤ

ਪੱਕਣ ਦਾ ਸਮਾਂ: 162 ਦਿਨ