ਅੱਪਡੇਟ ਵੇਰਵਾ

7608-pumpkin.jpg
ਦੁਆਰਾ ਪੋਸਟ ਕੀਤਾ PAU, Ludhiana
2020-10-16 13:37:26

PAU ਵੱਲੋਂ ਕੱਦੂ ਦੀਆਂ ਨਵੀਆਂ ਕਿਸਮਾਂ

ਕੱਦੂ- ਪੀ. ਪੀ. 225 ਵੀ ਜ਼ੋਨ ਨੰਬਰ 6 ਵਿੱਚ ਬਿਜਾਈ ਲਈ ਢੁੱਕਵੀਂ ਪਾਈ ਗਈ. ਇਸੇ ਤਰ੍ਹਾਂ ਕੱਦੂ ਦੀ ਕਿਸਮ ਪੀ. ਪੀ. 225 ਵੱਡੇ ਆਕਾਰ ਦੇ ਫਲਾਂ ਵਾਲੀ ਕਿਸਮ ਹੈ ਜਿਸ ਦੇ ਫਲਾਂ ਦਾ ਔਸਤਨ ਵਜ਼ਨ 5 ਤੋਂ 6 ਕਿਲੋ ਤੱਕ ਹੋ ਸਕਦਾ ਹੈ. ਇਸ ਦੇ ਫਲ ਗੂੜ੍ਹੇ ਪੀਲੇ ਛਿੱਲੜ ਵਾਲੇ ਹੁੰਦੇ ਹਨ।

ਔਸਤ ਝਾੜ- 182 ਕੁਇੰਟਲ ਪ੍ਰਤੀ ਏਕੜ