ਅੱਪਡੇਟ ਵੇਰਵਾ

3372-winter_dan.png
ਦੁਆਰਾ ਪੋਸਟ ਕੀਤਾ PAU, Ludhiana
2021-01-14 17:07:57

PAU, ਲੁਧਿਆਣਾ ਵੱਲੋਂ ਸਟ੍ਰਾਬੇਰੀ ਦੀ ਨਵੀਂ ਕਿਸਮ

ਵਿੰਟਰ ਡਾਨ- ਇਹ ਅਗੇਤੀ ਪੱਕਣ ਵਾਲੀ ਕਿਸਮ ਹੈ।

ਗੁੱਦੇ ਦਾ ਰੰਗ- ਗੂੜ੍ਹਾ ਲਾਲ

ਔਸਤਨ ਭਾਰ- 20.2 ਗ੍ਰਾਮ

ਮਿਠਾਸ- 9.1%

ਤੇਜਾਬੀ ਮਾਦਾ- 0.82%

ਮਿਠਾਸ ਅਤੇ ਤੇਜਾਬੀ ਮਾਦੇ ਦਾ ਅਨੁਪਾਤ- 11.2

ਔਸਤਨ ਭਾਰ- 290 ਗ੍ਰਾਮ

ਪੱਕਣ ਦਾ ਸਮਾਂ- ਅੱਧ ਜਨਵਰੀ ਤੋਂ ਮਾਰਚ ਦੇ ਚੌਥੇ ਹਫਤੇ ਤੱਕ